spot_img
spot_img
spot_img
spot_img
Friday, May 24, 2024
spot_img
Homeਪੰਜਾਬਸਰਹਿੰਦ ਬਸੀ ਧਰਮਾਰਥ ਪੜ੍ਹਾਓ ਸੰਸਥਾ ਦੇ ਮੈਬਰਾਂ ਦੀ ਹੋਈ ਮੀਟਿੰਗ

ਸਰਹਿੰਦ ਬਸੀ ਧਰਮਾਰਥ ਪੜ੍ਹਾਓ ਸੰਸਥਾ ਦੇ ਮੈਬਰਾਂ ਦੀ ਹੋਈ ਮੀਟਿੰਗ

ਸਰਹਿੰਦ ਬਸੀ ਧਰਮਾਰਥ ਪੜ੍ਹਾਓ ਸੰਸਥਾ ਦੇ ਮੈਬਰਾਂ ਦੀ ਹੋਈ ਮੀਟਿੰਗ
ਬੱਸੀ ਪਠਾਣਾਂ (ਮਨੀਸ਼ ਸ਼ਰਮਾ )ਸਰਹਿੰਦ ਬਸੀ ਧਰਮਾਰਥ ਪੜ੍ਹਾਓ ਸੰਸਥਾ ਦੇ ਮੈਬਰਾਂ ਦੀ ਮੀਟਿੰਗ ਸੰਸਥਾ ਪ੍ਰਧਾਨ ਅਰਵਿੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਮੇਨ ਰੋਡ ਸਤਿਥ ਮੜ੍ਹਕਣ ਕਿਟੀ ਹਾਲ਼ ਵਿੱਖੇ ਹੋਈ। ਇਸ ਵਿੱਚ ਸਾਰੇ ਮੈਂਬਰਾਂ ਨੇ ਮਾਤਾ ਸ਼੍ਰੀ ਨੈਣਾਂ ਦੇਵੀ ਜੀ ਕੋਲਾ ਵਾਲਾ ਟੋਭਾ ਵਿੱਖੇ ਸਾਵਣ ਦੇ ਨਵਰਾਤਰਿਆਂ ਮੌਕੇ ਲਗਾਏ ਜਾਣ ਵਾਲੇ ਵਿਸ਼ਾਲ ਲੰਗਰ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ। ਇਸ ਵਾਰ 15 ਅਗਸਤ ਨੂੰ ਬੱਸੀ ਪਠਾਣਾਂ ਤੋਂ ਮਾਤਾ ਸ਼੍ਰੀ ਨੈਣਾਂ ਦੇਵੀ ਜੀ ਕੋਲਾ ਵਾਲਾ ਟੋਭਾ ਲਈ ਲੰਗਰ ਦਾ ਸਾਮਾਨ ਲੈਕੇ ਇੱਕ ਟਰੱਕ ਰਵਾਨਾ ਹੋਵੇਗਾ ਅਤੇ ਵਾਪਸੀ ਅਸ਼ਟਮੀ ਵਾਲੇ ਦਿਨ ਹੋਵੇਗੀ। ਇਸ ਮੌਕੇ ਸੀਨੀਅਰ ਮੈਂਬਰ ਬੁੱਧ ਰਾਮ ਧੀਰ, ਸ਼ਾਮ ਲਾਲ ਮੜਕਨ, ਭਗਵਤੀ ਸਿੰਗਲਾ, ਬਲਜਿੰਦਰ ਧੀਮਾਨ ਰਾਜਾ, ਮਾਰੂਤ ਮਲਹੌਤਰਾ, ਗੋਪਾਲ ਕ੍ਰਿਸ਼ਨ ਭੱਲਾ, ਕਮਲ ਸਿੰਗਲਾ, ਸੰਜੀਵ ਕੁਮਾਰ ਬੱਬਾ, ਮੋਹਿਤ ਝੰਜੀ,ਅਰੁਣ ਸਿੰਗਲਾ, ਕੁਲਦੀਪ ਕਿਪੀ,ਅਨੁਰਾਗ ਗੁਪਤਾ, ਅਜੈ ਮਲਹੋਤਰਾ, ਸੰਦੀਪ ਧੀਰ ਬਿਲਾ,ਵਿਸ਼ਾਲ ਮੜਕਨ,ਗੁਰਚਰਨ ਸਿੰਘ, ਡਾ.ਦੀਵਾਨ ਧੀਰ, ਪ੍ਰਦੀਪ ਕੁਮਾਰ ਸੱਪਲ, ਮੁਨੀਸ਼ ਸ਼ਰਮਾ, ਰਾਕੇਸ਼ ਗਰਗ,ਅਸ਼ੋਕ ਗੌਤਮ, ਰਮੇਸ਼ ਕੁਮਾਰ ਲਾਬਾ, ਮਾਰੂਤ, ਮਲਹੋਤਰਾ,ਰਣਧੀਰ ਧੀਮਾਨ,ਜੱਸੀ,ਮੁਨੀਸ਼ ਸ਼ਰਮਾ,ਯੋਗੇਸ਼ ਮਲਹੋਤਰਾ, ਮੱਖਣ ਸਿੰਘ,ਹਰਸ਼ ਪਨੇਸਰ , ਰਜਿੰਦਰ ਭਨੋਟ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments