spot_img
spot_img
spot_img
spot_img
Tuesday, May 21, 2024
spot_img
Homeਪੰਜਾਬਸਹਿਰ ਵਿੱਚ ਚੱਲ ਰਹੇ ਨਾਲਿਆਂ ਦੀ ਸਫਾਈ ਦੇ ਪ੍ਰਬੰਧਾਂ ਦਾ ਵਿਧਾਇਕ ਦੇਵ...

ਸਹਿਰ ਵਿੱਚ ਚੱਲ ਰਹੇ ਨਾਲਿਆਂ ਦੀ ਸਫਾਈ ਦੇ ਪ੍ਰਬੰਧਾਂ ਦਾ ਵਿਧਾਇਕ ਦੇਵ ਮਾਨ ਨੇ ਲਿਆ ਜਾਇਜਾ ।

ਸਹਿਰ ਵਿੱਚ ਚੱਲ ਰਹੇ ਨਾਲਿਆਂ ਦੀ ਸਫਾਈ ਦੇ ਪ੍ਰਬੰਧਾਂ ਦਾ ਵਿਧਾਇਕ ਦੇਵ ਮਾਨ ਨੇ ਲਿਆ ਜਾਇਜਾ ।

ਨਾਭਾ 12 ਜੂਨ (ਬਰਿੰਦਰਪਾਲ ਸਿੰਘ ) ਮਾਨਸੂਨ ਤੋਂ ਪਹਿਲਾਂ ਸਹਿਰ ਦੇ ਸਾਰੇ ਵੱਡੇ ਨਾਲਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਸਹਿਰ ਨਾਭਾ ਵਿੱਚ ਪਹਿਲੀ ਵਾਰ 7 – 7 ਫੁੱਟ ਤੱਕ ਸਫਾਈ ਕੀਤੀ ਜਾ ਰਹੀ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਚੱਲ ਰਹੇ ਨਾਲਿਆਂ ਦੀ ਸਫਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ ਉਨਾਂ ਦੱਸਿਆ ਕਿ ਨਗਰ ਕੌਂਸਲ ਨਾਭਾ ਵੱਲੋਂ ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਨਾਭਾ ਅਤੇ ਸਮੂਹ ਕੋਸਲਰਾਂ ਦੀ ਦੇਖ-ਰੇਖ ਹੇਠ ਸਫਾਈ ਕੀਤੀ ਜਾ ਰਹੀ ਹੈ ਲੋਕਾਂ ਦੇ ਦੱਸਣ ਅਨੁਸਾਰ ਪਹਿਲੀ ਵਾਰ ਸਫਾਈ ਨੀਚੇ ਤਲਾ ਦਿਖਾ ਕੇ ਕੀਤੀ ਜਾ ਰਹੀ ਸਾਡਾ ਮੁੱਖ ਮਕਸਦ ਨਾਭਾ ਸਹਿਰ ਨੂੰ ਸੁੰਦਰ ਬਣਾਉਣ ਹੈ ਇਸ ਲਈ ਸਫਾਈ ਸੈਨਿਕ ਵੱਲੋਂ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਮੋਕੇ ਤੇਜਿੰਦਰ ਸਿੰਘ ਖਹਿਰਾ ,ਪੰਕਜ ਪੱਪੂ ਸਟੀਲ, ਕਪਿਲ ਮਾਨ, ਧਰਮਿੰਦਰ ਸਿੰਘ ਸੁਖੇਵਾਲ, ਹਰਮੀਕ ਸਿੰਘ ਮੈਹਸ, ਡਾ ਸੁਖਵਿੰਦਰ ਸਿੰਘ ਫਤਿਹਪੁਰ, ਮੰਟੂ ਪਾਹੂਜਾ, ਹਰਮੇਸ਼ ਸਿੰਘ ਮੇਸੀ, ਜਸਵੀਰ ਸਿੰਘ ਵਜੀਦਪੁਰ, ਮਨਜੋਤ ਸਿੰਘ ਲੱਧਾਹੇੜੀ,ਸਤਨਾਮ ਸਿੰਘ ਅਤੇ ਸਹਿਰ ਵਾਸੀ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments