spot_img
spot_img
spot_img
spot_img
Friday, May 24, 2024
spot_img
Homeਪਟਿਆਲਾਸ਼੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਸ਼ਹਿਰ ਚ ਕਲਸ਼ ਯਾਤਰਾ ਕੱਢੀ

ਸ਼੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਸ਼ਹਿਰ ਚ ਕਲਸ਼ ਯਾਤਰਾ ਕੱਢੀ

ਸ਼੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਸ਼ਹਿਰ ਚ ਕਲਸ਼ ਯਾਤਰਾ ਕੱਢੀ

ਬੱਸੀ ਪਠਾਣਾਂ, (ਮਨੀਸ਼ ਸ਼ਰਮਾ) -ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਸ਼੍ਰੀਮੰਦ ਭਾਗਵਤ ਕਥਾ ਨੂੰ ਸਮਰਪਿਤ 31ਮਹਿਲਾਵਾਂ ਵੱਲੋ ਕਥਾ ਵਾਚਕ ਸਵਾਮੀ ਵਿਮਲ ਕ੍ਰਿਸ਼ਨ ਸ਼ਾਸਤਰੀ ਜੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ। ਜਿਸ ਵਿਚ ਟੱਟੀਆਂ ਸਥਾਨ ਵਰਿੰਦਾਵਨ ਤੋਂ ਬਾਂਕੇ ਬਾਬਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਪਹਿਲਾਂ ਸ਼੍ਰੀ ਰਾਧਾ ਮਾਧਵ ਮੰਦਰ ਵਿੱਚ ਸਵਾਮੀ ਵਿਮਲ ਕ੍ਰਿਸ਼ਨ ਸ਼ਾਸਤਰੀ ਅਤੇ ਬਾਂਕੇ ਬਾਬਾ ਨੇ ਮੰਤਰਾਂ ਦਾ ਜਾਪ ਕਰਕੇ ਪੂਜਾ ਕੀਤੀ। ਇਹ ਕਲਸ਼ ਯਾਤਰ ਸ਼੍ਰੀ ਰਾਧਾ ਮਾਧਵ ਮੰਦਰ ਤੋਂ ਸ਼ੁਰੂ ਹੋ ਕੇ ਮੋਟੇ ਵਾਲਾ ਚੌਕ ਤੇ ਕਟਹਿਰਾ ਮੁਹੱਲਾ ਤੋਂ ਹੁੰਦੀ ਹੋਈ ਨਗਰ ਅਗਰਵਾਲ ਧਰਮਸ਼ਾਲਾ ਵਿੱਖੇ ਸਮਾਪਤ ਹੋਈ। ਜਿੱਥੇ ਕਲਸ਼ ਆਰਤੀ ਉਪਰੰਤ ਸਮੂਹ ਔਰਤਾਂ ਤੇ ਸੰਗਤਾਂ ਨੂੰ ਭੋਗ-ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਰਜਿੰਦਰ ਭਨੋਟ, ਸਤਪਾਲ ਭਨੋਟ, ਰਜਿੰਦਰ ਸ਼ਰਮਾ ਮੋਹਾਲੀ,ਅਸ਼ੋਕ ਗੌਤਮ, ਮਨੋਜ ਭੰਡਾਰੀ ਉਦੈ ਧੀਮਾਨ, ਮੁਨੀਸ਼ ਸ਼ਰਮਾ, ਮੋਹਿਤ ਝਜੀ, ਨਿਤਿਸ਼ ਗੌਤਮ, ਅਕਸ਼ੈ ਧੀਮਾਨ, ਭਾਰਤ ਵਿਕਾਸ ਪ੍ਰੀਸ਼ਦ ਪ੍ਰਧਾਨ ਮਨੋਜ ਭੰਡਾਰੀ,ਪ੍ਰਦੀਪ ਕੁਮਾਰ ਸੱਪਲ, ਪੰਡਿਤ ਕ੍ਰਿਸ਼ਨ ਗੋਪਾਲ,ਸੰਜੀਵ ਸ਼ਰਮਾ, ਸੁਧੀਰ ਖੰਨਾ, ਸੁਰਿੰਦਰ ਕੁਮਾਰ ਰਿੰਕੂ, ਰਵਿੰਦਰ ਕੁਮਾਰ ਰੰਮੀ,ਉਮੰਗ ਧੀਮਾਨ, ਰਾਜ ਕੁਮਾਰ ਗੱਗੀ, ਪ੍ਰੀਤ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments