spot_img
spot_img
spot_img
spot_img
Sunday, May 19, 2024
spot_img
Homeਪਟਿਆਲਾਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਦੀ ਅਗਵਾਈ ਵਿੱਚ ਆਸੂਤੋਸ਼ ਗੌਤਮ ਦਾ ਹੋਇਆ ਸਨਮਾਨ

ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਦੀ ਅਗਵਾਈ ਵਿੱਚ ਆਸੂਤੋਸ਼ ਗੌਤਮ ਦਾ ਹੋਇਆ ਸਨਮਾਨ

ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਦੀ ਅਗਵਾਈ ਵਿੱਚ ਆਸੂਤੋਸ਼ ਗੌਤਮ ਦਾ ਹੋਇਆ ਸਨਮਾਨ
ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਦੀ ਅਗਵਾਈ ਹੇਠ ਕਾਲੀ ਮਾਤਾ ਮੰਦਰ ਵਿਖੇ ਸਥਾਪਿਤ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੇ ਅਦਾਲਤ ਬਾਜ਼ਾਰ ਵਿਖੇ ਭਰਵਾ ਸਨਮਾਨ ਕੀਤਾ ਗਿਆ। ਇਸ ਮੌਕੇ ਕੇ.ਕੇ ਸ਼ਰਮਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਕ ਇਮਾਨਦਾਰ ਅਤੇ ਸਹੀ ਸੋਚ ਵਾਲੇ ਵਿਅਕਤੀ ਨੂੰ ਇਸ ਉੱਚ ਅਹੁਦੇ ਤੇ ਬਿਰਾਜਮਾਨ ਕੀਤਾ ਗਿਆ ਹੈ। ਜਿਸ ਲਈ ਸਮੂੰਹ ਪਟਿਆਲਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਆਸ਼ੂਤੋਸ਼ ਗੌਤਮ ਨੇ ਸਮੂਹ ਆਗੂਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਿਲੀ ਹੋਈ, ਇਸ ਅਹਿਮ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਅਨਿਲ ਮੰਗਲਾ, ਪਿੰਕੀ ਪੰਡਤ, ਸ਼ੰਮੀ ਡੈਨਟਰ, ਸ਼ੇਰ ਖਾਨ, ਨਿਖਿਲ ਕਾਕਾ, ਕਰਨ ਗੌੜ, ਅਸ਼ੋਕ ਗਰਗ, ਵਿਜੈ ਗੋਇਲ,  ਅਨਿਲ ਬਜਾਜ, ਰਾਜੀਵ ਸ਼ਰਮਾ, ਸੰਦੀਪ ਸ਼ਰਮਾ, ਜਸਵਿੰਦਰ ਜੁਲਕਾ, ਊਧਮ ਸਿੰਘ, ਸੂਰਜ ਮਦਾਨ, ਕ੍ਰਿਸ਼ਨ ਕੁਮਾਰ, ਅਨਿਲ ਬਿੱਟੂ, ਰਜਿੰਦਰ ਪੱਪ, ਭੁਪਿੰਦਰ ਗੁਪਤਾ, ਰਾਜ ਕੁਮਾਰ, ਰਮੇਸ਼ ਕੁਮਾਰ, ਟੈਗੋਰ ਪਵਾਰ, ਸੁਰਿੰਦਰ ਡੱਬੀ, ਕਮਲ ਨਾਹਰ, ਹਰਸ਼ ਭਾਰਦਵਾਜ, ਰਾਜੂ, ਪ੍ਰਿੰਸ, ਪੱਪੂ ਸਾਊਂਡ, ਹਰਦੀਪ ਪਰਾਸ਼ਰ, ਅਮਿਤ ਸ਼ਰਮਾ, ਅਮਿਤ ਜਿੰਦਲ, ਅਮਰ ਭਾਟੀਆ, ਲਕੇਸ਼ ਜੀ, ਰਾਜੂ ਪਿੰਡੀ, ਰਣਬੀਰ ਸੋਢੀ, ਮਨਦੀਪ ਪਰਿਕ, ਪ੍ਰਦੀਪ ਮਿੱਤਲ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments