spot_img
spot_img
spot_img
spot_img
Friday, May 24, 2024
spot_img
Homeਪੰਜਾਬਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ...

ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ ‘ਚ ਬੰਬ ਹੋਣ ਦਾ ਆਇਆ ਫੋਨ, ਹਰਕਤ ‘ਚ ਆਏ ਸੁਰੱਖਿਆ ਦਸਤੇ

ਅਮ੍ਰਿਤਸਰ,ਇਸ ਵੇਲੇ ਦੀ ਵੱਡੀ ਖ਼ਬਰ ਅਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ, ਜਿਥੇ ਪੁੱਜੀ ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ।

ਜਿਸ ਤੋਂ ਬਾਅਦ ਸੀ.ਆਈ.ਐਸ.ਐਫ. ਵਲੋਂ ਸਰੱਖਿਆ ਵਧਾਉਂਦਿਆਂ ਹੋਇਆ, ਨਾਲ ਹੀ ਤਲਾਸ਼ੀ ਅਭਿਆਨ ਵੀ ਚਲਾ ਦਿੱਤਾ।

ਦੂਜੇ ਪਾਸੇ, ਇਸ ਧਮਕੀ ਮਗਰੋਂ ਏਅਰਪੋਰਟ ਦੇ ਲਾਗੇ ਬੰਨ੍ਹੇ ਸੁਰੱਖਿਆ ਦਸਤੇ ਵਧਾ ਦਿੱਤੇ ਹਨ ਅਤੇ ਹਰ ਬਾਹਰੀ ਸ਼ੱਕੀ ਤੇ ਨਿਗਾਹ ਰੱਖੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments