spot_img
spot_img
spot_img
spot_img
Sunday, May 19, 2024
spot_img
Homeਪੰਜਾਬਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਸਮਰਪਿਤ ਲਗਾਈ ਛਬੀਲ

ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਸਮਰਪਿਤ ਲਗਾਈ ਛਬੀਲ

ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਸਮਰਪਿਤ ਲਗਾਈ ਛਬੀਲ

ਫਤਹਿਗੜ ਸਾਹਿਬ (ਮਨੀਸ਼ ਸ਼ਰਮਾ ):-ਸਵਰਗਵਾਸੀ ਸ਼ੁਭਦੀਪ ਸਿੰਘ ਮੂਸੇਵਾਲੇ ਦੇ ਜਨਮ ਦਿਨ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਤੇ ਇਸਰਹੇਲ ਦੇ ਨੌਜਵਾਨਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਹਿੰਦ- ਚੰਡੀਗੜ੍ਹ ਰੋਡ ‘ਤੇ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਕਮਲਜੀਤ ਸਿੰਘ, ਖ਼ਜ਼ਾਨਚੀ ਰਿਪਨਜੀਤ ਸਿੰਘ ਤੇ ਸਕੱਤਰ ਉਂਕਾਰ ਸਿੰਘ ਅਤੇ ਰਾਜਵੀਰ ਸਿੰਘ ਮਕਾਰੋਂਪੁਰ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁੱਭਦੀਪ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਸਮਰਪਿਤ ਇਹ ਛਬੀਲ ਲਗਾਈ ਗਈ।
ਇਸ ਦੌਰਾਨ ਰਾਹਗੀਰਾਂ ਨੂੰ ਠੰਢਾ- ਮਿੱਠਾ ਜਲ ਛਕਾਇਆ ਗਿਆ। ਉਨ੍ਹਾਂ ਕਿਹਾ ਕਿ ਜਲਦ ਹੀ ਸਿੱਧੂ ਮੂਸੇਵਾਲੇ ਦੀ ਯਾਦ ‘ਚ ਦੂਜਾ ਯਾਦਗਾਰੀ ਟੂਰਨਾਮੈਂਟ ਪਿੰਡ ਈਸਰਹੇਲ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਦੀਪ ਸਿੰਘ, ਸਰਪੰਚ ਲਖਵੀਰ ਸਿੰਘ, ਏਐੱਸਆਈ ਸੰਤਸਿੰਘ,ਇੰਸਪੈਕਟਰ ਤੀਰਥ ਸਿੰਘ, ਬਾਪੂ ਗੁਰਮੇਲ ਸਿੰਘ, ਮਨਿੰਦਰ ਸਿੰਘ, ਲਵਪ੍ਰੀਤ ਸਿੰਘ,ਰਾਜਵੀਰ ਸਿੰਘ ਝਿੰਜਰ, ਕਿਰਨਜੀਤ ਸਿੰਘ, ਹਰਕੀਰਤ ਸਿੰਘ,ਸਨੀ,ਜੀਤ, ਦੀਪ ਲੈਬੋਰਟਰੀ,ਬਿੱਲਾ,ਮਨੀ,ਡਿੰਪਲ,ਗੋਰਾ,ਸੋਨੀ,ਲਾਲਾ, ਰਣਧੀਰ ਸਿੰਘ ਧੀਰਾ,ਹਰਕੀਰਤ, ਰਣਵੀਰ ਸਿੰਘ,ਆਦਿ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments