spot_img
spot_img
spot_img
spot_img
Friday, May 24, 2024
spot_img
Homeਦੇਸ਼ਸੁਖਵਿੰਦਰ ਸੁੱਖੂ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, 11 ਦਸੰਬਰ ਨੂੰ...

ਸੁਖਵਿੰਦਰ ਸੁੱਖੂ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, 11 ਦਸੰਬਰ ਨੂੰ ਚੁੱਕਣਗੇ ਸਹੁੰ

ਸੁਖਵਿੰਦਰ ਸੁੱਖੂ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, 11 ਦਸੰਬਰ ਨੂੰ ਚੁੱਕਣਗੇ ਸਹੁੰ

ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਸਪੈਂਸ ਚੱਲਿਆ ਆ ਰਿਹਾ ਸੀ, ਜੋ ਹੁਣ ਖ਼ਤਮ ਹੋ ਗਿਆ ਹੈ।

ਕਾਂਗਰਸ ਹਾਈ ਕਮਾਨ ਦੇ ਆਦੇਸ਼ ਤੇ ਚੁਣੇ ਗਏ ਵਿਧਾਇਕਾਂ ਦੇ ਵਲੋਂ ਵਿਧਾਇਕ ਦਲ ਦਾ ਨੇਤਾ ਸੁਖਵਿੰਦਰ ਸੁੱਖੂ ਨੂੰ ਚੁਣਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments