spot_img
spot_img
spot_img
spot_img
Tuesday, May 28, 2024
spot_img
Homeਪੰਜਾਬਸ੍ਰੀ ਰਾਧਾ ਮਾਧਵ ਮੰਦਰ ਵਿੱਖੇ ਮਨਾਇਆ ਗਿਆ ਸ਼੍ਰੀ ਰਾਧਾ ਮਾਧਵ ਸਰਕਾਰ ਦਾ...

ਸ੍ਰੀ ਰਾਧਾ ਮਾਧਵ ਮੰਦਰ ਵਿੱਖੇ ਮਨਾਇਆ ਗਿਆ ਸ਼੍ਰੀ ਰਾਧਾ ਮਾਧਵ ਸਰਕਾਰ ਦਾ ਜਨਮ ਉਤਸਵ

ਸ੍ਰੀ ਰਾਧਾ ਮਾਧਵ ਮੰਦਰ ਵਿੱਖੇ ਮਨਾਇਆ ਗਿਆ ਸ਼੍ਰੀ ਰਾਧਾ ਮਾਧਵ ਸਰਕਾਰ ਦਾ ਜਨਮ ਉਤਸਵ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਵਾਰਡ ਨੰਬਰ 7 ਸਥਿਤ ਰਾਧਾ ਮਾਧਵ ਕਲੋਨੀ ਸ਼੍ਰੀ ਰਾਧਾ ਮਾਧਵ ਮੰਦਿਰ ਵਿਖੇ ਮੰਦਰ ਪ੍ਰਧਾਨ ਰਾਜਿੰਦਰ ਭਨੋਟ ਦੀ ਅਗਵਾਈ ਹੇਠ ਸ਼੍ਰੀ ਰਾਧਾ ਮਾਧਵ ਸਰਕਾਰ ਦਾ ਜਨਮ ਉਤਸਵ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੋਕੇ ਸ਼ਹਿਰ ਦੀਆਂ ਵੱਖ ਵੱਖ ਮਹਿਲਾਵਾਂ ਭਜਨ ਮੰਡਲੀਆਂ ਵਲੋਂ ਮੰਦਰ ਵਿੱਖੇ ਸ਼੍ਰੀ ਰਾਧਾ ਰਾਣੀ ਦੇ ਭਜਨਾ ਦਾ ਗੁਣਗਾਨ ਕੀਤਾ। ਸ਼ਹਿਰ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਿਸਾ ਲਿਆ ਅਤੇ ਸ਼੍ਰੀ ਰਾਧਾ ਮਾਧਵ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ ਨੇ ਕਿਹਾ ਕਿ ਧਾਰਮਿਕ ਸਮਾਗਮ ਭਾਈਚਾਰਕ ਸਾਂਝ ਵਧਾਉਣ ਵਿੱਚ ਅਹਿਮ ਹਨ। ਇਸ ਮੌਕੇ ਸੁਸ਼ਮਾ ਦੇਵੀ, ਉਰਮਲਾ ਭਨੋਟ, ਅੰਜੂ ਸਿੰਗਲਾ, ਰੇਨੂੰ ਦੇਵੀ, ਉਸ਼ਾ ਦੇਵੀ, ਪੁਸ਼ਪਾ ਰਾਣੀ, ਸੁਨੀਤਾ ਦੇਵੀ, ਸ਼ੁਕੰਤਲਾ ਰਾਣੀ, ਰਮਨ ਰਾਣੀ,ਪੂਜਾ, ਮੁਸਕਾਨ, ਰਾਧਿਕਾ ਸਿੰਗਲਾ, ਹੀਨਾ ਤੋ ਇਲਾਵਾਂ ਸਮੂਹ ਮੁਹੱਲਾ ਨਿਵਾਸੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments