spot_img
spot_img
spot_img
spot_img
Sunday, May 19, 2024
spot_img
Homeਪਟਿਆਲਾਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਤੇ...

ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਤੇ ਦਿਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਗੱਤਕੇ ਦੇ ਜੰਗਜੂ ਕਰਤੱਵ

*ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਤੇ ਦਿਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਗੱਤਕੇ ਦੇ ਜੰਗਜੂ ਕਰਤੱਵ*

*ਸਰਬੱਤ ਦਾ ਭਲਾ ਟਰੱਸਟ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋ ਭਰੀ ਜਾਂਦੀ ਹੈ ਕੋਰਸ ਦੀ ਫੀਸ, ਜੱਸਾ ਸਿੰਘ ਸੰਧੂ ਪ੍ਰਧਾਨ ਆਲ ਇੰਡੀਆ ਸਰਬੱਤ ਦਾ ਭਲ਼ਾ ਚਰੀਟੇਬਲ ਟਰੱਸਟ*

*ਯੂਨੀਵਰਸਿਟੀ ਵਿਚ ਕਰਵਾਇਆ ਜਾਂਦਾ ਹੈ ਗੱਤਕਾ ਇਕ ਸਾਲ ਦਾ ਕੋਰਸ: ਤਲਵਿੰਦਰ ਸਿੰਘ ਗੱਤਕਾ ਕੋਚ*

ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜਾ ਪਿੰਡ ਆਲੋਵਾਲ ਵਿਖ਼ੇ ਮਾਨਾਇਆ ਗਿਆ ਇਸ ਮੌਕੇ ਤੇ ਬਾਬਾ ਹਰਨੇਕ ਸਿੰਘ ਲੰਗਰਾ ਵਾਲਿਆਂ ਦੀ ਦੇਖ ਰੇਖ ਹੇਠ ਸ੍ਰੀ ਆਖਡ ਪਾਠ ਸਾਹਿਬ ਦੇ ਭੋਗ ਪਏ ਗਏ ਅਰਦਾਸ ਉਪਰੰਤ ਸ, ਰਣਬੀਰ ਸਿੰਘ ਖੱਟੜਾ ਆਈ ਜੀ ਪੰਜਾਬ ਪੁਲਿਸ ਤੇ ਸਤਬੀਰ ਸਿੰਘ ਖੱਟੜਾ ਵੱਲੋ ਗੱਤਕਾ ਅਖਾੜੇ ਦੀ ਅਰੰਭਤਾਂ ਕੀਤੀ ਇਸ ਮੌਕੇ ਤੇ ਯੂਨੀਵਰਸਿਟੀ ਦੀ ਟੀਮ ਵੱਲੋ ਜਥੇਦਾਰ ਸੁਖਦੇਵ ਸਿਘ ਭੋਲਾ ਤੇ ਤਲਵਿੰਦਰ ਸਿੰਘ ਗੱਤਕਾ ਕੋਚ ਦੀ ਅਗਵਾਈ ਵਿਚ ਸੰਗਤਾਂ ਨੂੰ ਗੱਤਕਾ ਦੇ ਜੰਗਜੁ ਜ਼ੋਰ ਦਿਖਾਏ ਗਏ ਇਸ ਮੌਕੇ ਤੇ ਜਥੇਦਾਰ ਗੁਰਨੈਬ ਸਿੰਘ ਤੇ ਸ ਜੱਸਾ ਸਿੰਘ ਸੰਧੂ ਰਣਧੀਰ ਸਿੰਘ ਸਾਬਕਾ ਸਰਪੰਚ ਰਹਿਮਲ ਮਾਜਰੀ ਵੱਲੋ ਸਾਰੀ ਹੀ ਟੀਮ ਦੇ ਸਿੰਘਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਬਾਬਾ ਸੇਵਾ ਨੰਦ ਜੀ ਖਮਾਣੋਂ ਵਾਲੇ ਮਹੰਤ ਸਤਨਾਮ ਦਾਸ ਜੀ ਧੋਨਰਾ ਬਾਬਾ ਜੀਤ ਸਿੰਘ ਬਾਬਾ ਹਰਬੰਸ ਸਿੰਘ ਪ੍ਰਮੋਦ ਕੁਮਾਰ ਸਰਪੰਚ ਆਲੋਵਾਲ ਰਾਜਿੰਦਰ ਸਿੰਘ ਆਲੋਵਾਲ ਤੇ ਹੋਰ ਮਹਾਂਪੁਰਖ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments