spot_img
spot_img
spot_img
spot_img
Sunday, May 19, 2024
spot_img
Homeਪੰਜਾਬਸ. ਸ. ਸ. ਸ. ਸਕੂਲ ਭਾਦਸੋਂ ਦੀ ਵਿਦਿਆਰਥਣ ਨੇ 10ਵੀਂ ਬੋਰਡ ਦੀ...

ਸ. ਸ. ਸ. ਸ. ਸਕੂਲ ਭਾਦਸੋਂ ਦੀ ਵਿਦਿਆਰਥਣ ਨੇ 10ਵੀਂ ਬੋਰਡ ਦੀ ਪ੍ਰੀਖਿਆ ਵਿਚ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ਼ ਕੀਤਾ

ਸ. ਸ. ਸ. ਸ. ਸਕੂਲ ਭਾਦਸੋਂ ਦੀ ਵਿਦਿਆਰਥਣ ਨੇ 10ਵੀਂ ਬੋਰਡ ਦੀ ਪ੍ਰੀਖਿਆ ਵਿਚ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ਼ ਕੀਤਾ
ਭਾਦਸੋਂ , 27 ਮਈ(ਬਰਿੰਦਰਪਾਲ ਸਿੰਘ)ਸ.ਸ.ਸ.ਸ.ਸਕੂਲ ਭਾਦਸੋਂ ਵਿਖੇ ਪ੍ਰਿੰਸੀਪਲ ਬੰਧਨਾ ਦੀ ਅਗਵਾਈ ਹੇਠ 10ਵੀਂ ਸ਼੍ਰੇਣੀ ਦੀ ਵਿਦਿਆਰਥਣ ਵੱਲੋਂ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕੀਤਾ ਗਿਆ ਹੈ ।ਗੁਰਲੀਨ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 650 ਵਿਚੋਂ 632 ਕਰਕੇ ਪੰਜਾਬ ਦਸਵੀਂ ਬੋਰਡ ਦੀ ਪ੍ਰੀਖਿਆ ਵਿੱਚੋਂ 16ਵਾਂ ਰੈਂਕ ਹਾਸਿਲ ਕੀਤਾ। ਵਿਦਿਆਰਥਣ ਦੇ ਮਾਪੇ ਆਪਣੀ ਬੇਟੀ ਦੀ ਕਾਮਯਾਬੀ ਤੇ ਬਹੁਤ ਖੁਸ਼ ਹਨ। ਵਿਦਿਆਰਥਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੀ. ਏ ਬਣਨਾ ਚਾਹੁੰਦੀ ਹੈ । ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ, ਸਕੂਲ ਮੁਖੀ ਅਤੇ ਮਾਪਿਆਂ ਦਿੱਤਾ।ਸਕੂਲ ਦੇ ਪ੍ਰਿੰਸੀਪਲ ਬੰਧਨਾ ਨੇ ਵਿਦਿਆਰਥਣ,ਮਾਪਿਆਂ, ਅਧਿਆਪਕਾਂ ਅਤੇ ਕਲਾਸ ਇੰਚਾਰਜ ਸਪਨਾ ਸ਼ਰਮਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments