spot_img
spot_img
spot_img
spot_img
Tuesday, May 28, 2024
spot_img
Homeਪੰਜਾਬਹਰਕੇ ਇਨਸਾਨ ਨੂੰ ਪੰਛੀਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ - ਵਿਧਾਇਕ...

ਹਰਕੇ ਇਨਸਾਨ ਨੂੰ ਪੰਛੀਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ – ਵਿਧਾਇਕ ਦੇਵ ਮਾਨ

ਹਰਕੇ ਇਨਸਾਨ ਨੂੰ ਪੰਛੀਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ – ਵਿਧਾਇਕ ਦੇਵ ਮਾਨ
ਨਾਭਾ 19 ਅਪ੍ਰੈਲ (ਬਰਿੰਦਰਪਾਲ ਸਿੰਘ) ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਰਹਿੰਦੇ ਪੰਛੀਆਂ ਦਾ ਖਿਆਲ ਰੱਖਣਾ ਚਾਹੀਦਾਂ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਆਪਣੇ ਦਫਤਰ ਨਾਭਾ ਵਿਖੇ ਵਿਸਾਲ ਵਾਲੀਆ ਮੋਨੂ ਵੱਲੋਂ ਬਣਾਈ ਐਨ ਜੀ ਓ ਦੁਆਰਾ ਪੰਛੀਆਂ ਲਈ ਬਣਾਏ ਗਏ ਲੱਕੜ ਦੇ ਆਲਣੇ (ਘਰ) ਵੰਡਣ ਉਪਰੰਤ ਕੀਤਾ ਉਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਗਰਮੀਆਂ ਵਿੱਚ ਪੰਛੀਆਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕਰਨਾਂ ਚਾਹੀਦਾ ਹੈ ਆਪਣੇ ਘਰਾਂ ਦੀ ਛੱਤ ਉਪਰ ਬਰਤਨਾਂ ਵਿੱਚ ਸਵੇਰੇ ਸਾਮ ਪਾਣੀ ਪਾਉਣ ਚਾਹੀਦਾ ਹੈ ਜਿਸ ਵਿੱਚੋ ਪੰਛੀ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ ਇਸ ਮੋਕੇ ਉਨਾਂ ਦੇ ਨਾਲ ਗੁਲਾਬ ਮਾਨ, ਰਮੇਸ਼ ਤਲਵਾੜ, ਤੇਜਿੰਦਰ ਸਿੰਘ ਖਹਿਰਾ , ਹਰਮੀਕ ਸਿੰਘ ਮੈਹਸ, ਰਾਜ ਕੁਮਾਰ ਜੱਸੋ ਮਾਜਰਾ, ਭੁਪਿੰਦਰ ਸਿੰਘ ਕੱਲਰ ਮਾਜਰੀ,ਗੁਰਜੰਟ ਸਿੰਘ ਅਤੇ ਹੋਰ ਆਹੁਦੇਦਾਰ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments