spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਹਰਦਮ ਸਕੂਲ ਜਿੰਦਲਪੁਰ ਨੇ ਜ਼ਿਲ੍ਹਾ ਓਪਨ ਕਿੱਕ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹਰਦਮ ਸਕੂਲ ਜਿੰਦਲਪੁਰ ਨੇ ਜ਼ਿਲ੍ਹਾ ਓਪਨ ਕਿੱਕ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹਰਦਮ ਸਕੂਲ ਜਿੰਦਲਪੁਰ ਨੇ ਜ਼ਿਲ੍ਹਾ ਓਪਨ ਕਿੱਕ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਭਾਦਸੋਂ , 8 ਮਈ (ਬਰਿੰਦਰਪਾਲ ਸਿੰਘ) ਬੀਤੇ ਦਿਨੀ ਪਟਿਆਲਾ ਵਿਖੇ ਜਿਲਾ ਪੱਧਰੀ ਓਪਨ ਕਿੱਕ ਬਾਕਸਿੰਗ ਮੁਕਾਬਲੇ ਕਰਵਾਏ ਗਏ ਜਿਨਾਂ ਵਿਚ ਸਰਦਾਰ ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ।ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ,ਪ੍ਰਿੰਸੀਪਲ ਸੰਗੀਤਾ ਜਖਮੀ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਸਾਹਿਬਦੀਪ ਸਿੰਘ ਭਾਰ-23 ਕਿਲੋ ਕਰਨਵੀਰ ਸਿੰਘ ,ਰਣਦੀਪ ਸਿੰਘ ਪਹਿਲਾ ਸਥਾਨ ਪ੍ਰਾਪਤ ਕਰਕੇ ਕਿੱਕ ਬਾਕਸਿੰਗ ਗੋਲਡ ਮੈਡਲ ਹਾਸਲ ਕੀਤੇ।ਜਗਪ੍ਰਤਾਪ ਸਿੰਘ ਚੰਦੇਸ਼ਵਰ ,ਅਰਸ਼ਨੂਰ ਕੋਰ ਦੂਜਾ ਸਥਾਨ ਪ੍ਰਾਪਤ ਕਰਕੇ ਕਿੱਕ ਬਾਕਸਿੰਗ ਵਿੱਚ ਸਿਲਵਰ ਮੈਡਲ ਹਾਸਲ ਕੀਤੇ। ਮਨਸੀਰਤ ਕੌਰ ,ਨਵਦੀਪ ਕੌਰ ਸਾਹਿਬਜੀਤ ਸਿੰਘ ,ਗੁਰਸ਼ਾਂਤ ਸਿੰਘ ,ਹਰਫਤਿਹਸਿੰਘ, ਵੀਰਇੰਦਰ ਸਿੰਘ, ਗੁਰਨੂਰ ਸਿੰਘ ,ਏਕਮਜੋਤ ਸਿੰਘ, ਖੁਸ਼ਪ੍ਰੀਤ ਕੌਰ ਤੀਜਾ ਸਥਾਨ ਪ੍ਰਾਪਤ ਕਰਕੇ ਕਿੱਕ ਬਾਕਸਿੰਗ ਵਿੱਚ ਬਰਾਊਨਜ਼ ਮੈਡਲ ਹਾਸਲ ਕੀਤੇ।ਇਸ ਮੌਕੇ ਪ੍ਰਿੰਸੀਪਲ ਸੰਗੀਤਾ ਜਖ਼ਮੀ, ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਨਾਜਰ ਸਿੰਘ ਟਿਵਾਣਾ, ਬਿਪਨਚੰਦ (ਡੀ.ਪੀ.), ਇੰਦਰਜੀਤ ਸਿੰਘ (ਡੀ.ਪੀ.) ਨੇ ਵਿਸ਼ੇਸ਼ ਤੌਰ ਤੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਵਾਂ ਦਿੱਤੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments