spot_img
spot_img
spot_img
spot_img
Monday, May 27, 2024
spot_img
Homeਪੰਜਾਬਹਲਕਾ ਨਾਭਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ...

ਹਲਕਾ ਨਾਭਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਵੇਗੀ- ਵਿਧਾਇਕ ਦੇਵ ਮਾਨ

ਹਲਕਾ ਨਾਭਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਵੇਗੀ- ਵਿਧਾਇਕ ਦੇਵ ਮਾਨ

ਨਾਭਾ 12 ਅਪ੍ਰੈਲ (ਬਰਿੰਦਰਪਾਲ ਸਿੰਘ) ਪੰਜਾਬ ਵਿੱਚ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ ਕਿਉਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਹਲਕਾ ਨਾਭਾ ਦੇ ਪਿੰਡ ਧਨੋਰੀ ਗ ਨੂੰ ਸਾਝੇ ਸਮਸ਼ਾਨਘਾਟ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਗੁਰਦੇਵ ਸਿੰਘ ਦੇਵਮਾਨ ਐਮ.ਐਲ.ਏ ਨਾਭਾ ਵੱਲੋਂ ਪਿੰਡ ਦੀ ਪੰਚਾਇਤ ਨੂੰ ਦਿੱਤਾ ਗਿਆ ਉਨਾਂ ਦੱਸਿਆ ਕਿ ਨਾਭਾ ਹਲਕੇ ਦਾ ਸਾਰੇ ਪਿੰਡਾਂ ਨੂੰ ਵਿਕਾਸ ਕਾਰਜਾਂ ਚੈੱਕ ਤਕਸੀਮ ਕੀਤੇ ਜਾਣਗੇ ਹਲਕੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਵੇਗੀ ਇਸ ਮੋਕੇ ਉਨਾਂ ਦੇ ਨਾਲ ਸੁਖਵਿੰਦਰ ਸਿੰਘ ਟਿਵਾਣਾ ਬੀ ਡੀ ਪੀ ਉ ਨਾਭਾ ,ਜਸਵੀਰ ਸਿੰਘ ਚੌਕੀ ਇੰਚਾਰਜ ਗਲਵੱਟੀ, ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਕਾਲੀਆ ਦਫਤਰ ਇੰਚਾਰਜ, ਭੁਪਿੰਦਰ ਸਿੰਘ ਕੱਲਰ ਮਾਜਰੀ ਧਰਮਿੰਦਰ ਸਿੰਘ ਸੁੱਖੇਵਾਲ, ਸਿਧਾਰਥ ਸਰਮਾਂ ਜੇ ਈ ,ਅਰਸ਼ਦੀਪ ਸਿੰਘ ਜੇਈ, ਜਗਤਾਰ ਸਿੰਘ, ਪ੍ਰਮਵੀਰ ਸਿੰਘ ਮਨਪ੍ਰੀਤ ਸਿੰਘ ,ਕਰਮਜੀਤ ਸਿੰਘ , ਜੋਗਿੰਦਰ ਸਿੰਘ ਸਰਪੰਚ , ਰਾਜ ਸਿੰਘ ਪੰਚਾਇਤ ਸਕੱਤਰ ,ਜਸਵੀਰ ਸਿੰਘ ਵਜੀਦਪੁਰ ਡਾ ਸੁਖਦੇਵ ਸਿੰਘ ਸੰਧੂ , ਬੇਅੰਤ ਸਿੰਘ, ਮੋਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments