spot_img
spot_img
spot_img
spot_img
Friday, May 24, 2024
spot_img
Homeਪਟਿਆਲਾਹੜ ਪ੍ਰਭਾਵਿਤ ਲੋਕਾਂ ਤੁਰੰਤ ਬਾਂਹ ਫੜੇ ਸਰਕਾਰ, ਬੂਟਾ ਸਿੰਘ ਬੁਰਜਗਿੱਲ

ਹੜ ਪ੍ਰਭਾਵਿਤ ਲੋਕਾਂ ਤੁਰੰਤ ਬਾਂਹ ਫੜੇ ਸਰਕਾਰ, ਬੂਟਾ ਸਿੰਘ ਬੁਰਜਗਿੱਲ

ਹੜ ਪ੍ਰਭਾਵਿਤ ਲੋਕਾਂ ਤੁਰੰਤ ਬਾਂਹ ਫੜੇ ਸਰਕਾਰ, ਬੂਟਾ ਸਿੰਘ ਬੁਰਜਗਿੱਲ

ਭਾਦਸੋਂ 13 ਜੁਲਾਈ(ਬਰਿੰਦਰਪਾਲ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਹੜਾ ਨਾਲ ਪ੍ਰਭਾਵਿਤ ਪਿੰਡਾਂ ਦਾ ਦੋਰਾ ਕੀਤਾ ਪ੍ਰੈਸ ਨੋਟ ਜਾਰੀ ਕਰਦੇਆ ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੂਧੇਵਾਲ ਨੇ ਦੱਸਿਆ ਕਿ ਬਲਾਕ ਸਨੌਰ ਦੇ ਪਿੰਡ ਸੱਸਾਗੁਜਰਾ,ਧਰਮੇੜੀ, ਹਸਨਪੁਰ,ਮਗਟਾ ਹਰੀਪੁਰ, ਸੱਸਾਂ ਬ੍ਰਹਮਣਾ, ਮਰਦਾਹੈੜੀ, ਪੰਜੋਲਾ,ਕੱਕੇਪੁਰ ਸੱਸਾਂ ਥੈ, ਪਰਤਾਪ ਗੜ ਦੁਲਬਾ ਅਤੇ ਰਾਮਨਗਰ ਦੇ ਕਿਸਾਨਾ ਨੇ ਦੱਸਿਆ ਕਿ ਬਹੁਤੇ ਪਿੰਡਾਂ ਦਾ ਸਪੰਰਕ ਆਪਸ ਵਿੱਚ ਟੁਟ ਗਿਆ ਹੈ ਖੇਤਾ ਵਿੱਚ ਲੱਗੇ ਟਰਾਂਸਫਾਰਮਰਾਂ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ ਅਤੇ ਡੰਗਰਾਂ ਲਈ ਹਰਾ ਚਾਰੇ ਦਾ ਪ੍ਰਬੰਧ ਨਹੀਂ ਹੋ ਰਿਹਾ ਹੈ ਪਾਣੀ ਘਰਾਂ ਦੇ ਅੰਦਰ ਤੱਕ ਵੜ ਗਿਆ ਹੈ ਜਿਸ ਨਾਲ ਹਾਲਾਤ ਬਹੁਤ ਬਦਤਰ ਹੋ ਬਣ ਗਏ ਹਨ ਇਸ ਵੇਲੇ ਸੂਬਾ ਪ੍ਰਧਾਨ ਨੇ ਰਾਜ ਕਰਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਤੇ ਦੋਸ ਲਾਇਆ ਕਿ ਇਹਨਾ ਲੁਟੇਰਿਆਂ ਜਮਾਤਾਂ ਨੇ ਅੱਜ ਤੱਕ ਹੜਾ ਨਾਲ ਨਿਪਟਣ ਲਈ ਕੋਈ ਠੋਸ ਜੋਜਨਾਬੰਦੀ ਬਣਾਈ ਹੀ ਨਹੀਂ ਲੋਕਾ ਨੂੰ ਵੋਟਾਂ ਵੇਲੇ ਝੁਠੇ ਸਬਜਵਾਗ ਹੀਦਿਖਾਏ ਜਾਂਦੇ ਹਨ ਉਹਨਾ ਸਰਕਾਰ ਤੋਂ ਮੰਗ ਕੀਤੀ ਕਿਸਾਨਾਂ ਲਈ ਤੁਰੰਤ ਗਿਰਦਾਵਰੀ ਕਰਵਾ ਕੇ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਉਹਨਾਂ ਨਾਲ ਸੂਬਾ ਕਮੇਟੀ ਗੁਰਮੀਤ ਸਿੰਘ ਭੱਟੀ ਵਾਲ , ਰਾਮ ਸਿੰਘ ਮਟੋਰੜਾ , ਜ਼ਿਲੇ ਦੇ ਸੀ,ਮੀ, ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕੱਕੇਪੁਰ, ਬਲਜੀਤ ਸਿੰਘ ਪੰਜੋਲਾ ਆਦਿ ਮੈਂਬਰ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments