spot_img
spot_img
spot_img
spot_img
Thursday, April 25, 2024
spot_img
Homeਪੰਜਾਬਪੁਲਿਸ ਵੱਲੋਂ ਮੇਨ ਬਾਜ਼ਾਰ ਵਿੱਖੇ ਨਾਕਾ ਲਗਾ ਕੇ ਕੀਤੀ ਗਈ ਚੈਕਿੰਗ, ਕੱਟੇ...

ਪੁਲਿਸ ਵੱਲੋਂ ਮੇਨ ਬਾਜ਼ਾਰ ਵਿੱਖੇ ਨਾਕਾ ਲਗਾ ਕੇ ਕੀਤੀ ਗਈ ਚੈਕਿੰਗ, ਕੱਟੇ ਚਲਾਨ

ਪੁਲਿਸ ਵੱਲੋਂ ਮੇਨ ਬਾਜ਼ਾਰ ਵਿੱਖੇ ਨਾਕਾ ਲਗਾ ਕੇ ਕੀਤੀ ਗਈ ਚੈਕਿੰਗ, ਕੱਟੇ ਚਲਾਨ

ਪੰਜ ਵਾਹਨਾਂ ਨੂੰ ਕੀਤਾ ਜ਼ਬਤ

ਬੱਸੀ ਪਠਾਣਾਂ (ਮਨੀਸ਼ ਸ਼ਰਮਾ)-ਅੱਜ ਵੀ ਪੁਲਸ ਵੱਲੋਂ ਵੱਡੇ ਪੱਧਰ ਤੇ ਮੋਟਰਸਾਇਕਲ ਅਤੇ ਹੋਰ ਵਹੀਕਲਾਂ ਦੇ ਚਲਾਨ ਕੱਟੇ ਗਏ। ਪੰਜ ਮੋਟਰਸਾਈਕਲਾਂ ਦੇ ਕਾਗਜ਼ ਸਹੀ ਨਾ ਹੋਣ ਕਾਰਨ ਜ਼ਬਤ ਵੀ ਕੀਤਾ ਗਿਆ। ਸਿਟੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਤੇ ਪੁਲਿਸ ਦਾ ਸਹਿਯੋਗ ਕਰਨ ਲਈ ਆਖਿਆ।

ਬੱਸੀ ਪਠਾਣਾ ਪੁਲਿਸ ਵੱਲੋਂ ਟਰੈਫਿਕ ਉਪਰ ਕੰਟਰੋਲ ਕਰਨ ਲਈ ਸਥਾਨਕ ਮੇਨ ਬਾਜ਼ਾਰ ਵਿਖੇ ਨਾਕਾ ਲਗਾਇਆ ਗਿਆ। ਇਸ ਮੌਕੇ ਕਈ ਮੋਟਰਸਾਇਕਲਾਂ ਦੇ ਚਲਾਣ ਵੀ ਕੱਟੇ ਗਏ। ਨਾਕੇ ਉਪਰ ਮਜੂਦ ਸਿਟੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਨੂੰ ਕਾਬੂ ਪਾਉਣ ਲਈ ਇਹ ਮੁਹਿੰਮ ਚਲਾਈ ਗਈ ਹੈ। ਅਤੇ ਉਹਨਾਂ ਲੋਕਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਵਾਹਨ ਚਲਾਉਂਦੇ ਹੋਏ ਹਮੇਸ਼ਾ ਆਪਣੇ ਕੋਲ ਰੱਖਣ। ਕਿਸੇ ਨੂੰ ਵੀ ਕਾਗਜ਼ਾਂ ਦੀ ਕਮੀ ਹੋਣ ਪਰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੁਲੀਸ ਅਧਿਕਾਰੀ ਗੁਰਦੀਪ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments