spot_img
spot_img
spot_img
spot_img
Thursday, April 25, 2024
spot_img
Homeਚੰਡੀਗੜ੍ਹਸੁਖਬੀਰ ਬਾਦਲ ਵੱਲੋਂ SOI ਦੇ ਪੈਨਲ ਦਾ ਐਲਾਨ

ਸੁਖਬੀਰ ਬਾਦਲ ਵੱਲੋਂ SOI ਦੇ ਪੈਨਲ ਦਾ ਐਲਾਨ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਲਈ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਦੇ ਪੈਨਲ ਦਾ ਐਲਾਨ ਕਰ ਦਿੱਤਾ ਹੈ।

ਬਾਦਲ ਨੇ ਇਕਬਾਲ ਪ੍ਰਰੀਤ ਸਿੰਘ, ਚੇਤਨ ਚੌਧਰੀ ਤੇ ਅਰਪਿਤ ਮੱਕੜ ਨੂੰ ਯੂਨੀਵਰਸਿਟੀ ਤੇ ਕਾਲਜ ਚੋਣਾਂ ਦੇ ਇੰਚਾਰਜ ਐਲਾਨਿਆ। ਉਨ੍ਹਾਂ ਦੱਸਿਆ ਕਿ ਪੀਯੂਸੀ ਐੱਸਸੀ ਚੋਣਾਂ ਵਿਚ ਮਾਧਵ ਸ਼ਰਮਾ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ।
ਇਸਦੇ ਨਾਲ ਹੀ ਉਹਨਾਂ ਪ੍ਰਧਾਨ ਜਸ਼ਨ ਜਵੰਧਾ, ਚੇਅਰਮੈਨ ਪਰਵਿੰਦਰ ਸਿੰਘ ਨਹਿਲ, ਪਾਰਟੀ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਤੇ ਕੈਂਪਸ ਪ੍ਰਧਾਨ ਗੁਰਸ਼ਾਨ ਧਾਲੀਵਾਲ ਦੇ ਨਾਵਾਂ ਦਾ ਐਲਾਨ ਵੀ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments