spot_img
spot_img
spot_img
spot_img
Wednesday, November 29, 2023
spot_img
Homeਵਿਦੇਸ਼9 ਮਹੀਨੇ ਪਹਿਲਾ ਕੈਨੇਡਾ ਆਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

9 ਮਹੀਨੇ ਪਹਿਲਾ ਕੈਨੇਡਾ ਆਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

9 ਮਹੀਨੇ ਪਹਿਲਾ ਕੈਨੇਡਾ ਆਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ😢#RIP

Canada- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਤੋਂ ਸਿਰਫ 9 ਮਹੀਨੇ ਪਹਿਲਾ ਆਏ ਨੌਜਵਾਨ ਸ਼ਮਸ਼ੇਰ ਗਿੱਲ( ਸ਼ਾਹੀ ਗਿੱਲ) ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ , ਨੌਜਵਾਨ ਸ਼ਮਸ਼ੇਰ ਗਿੱਲ ਇੱਥੇ ਆਪਣੀ ਪਤਨੀ ਅਤੇ ਬੱਚੇ ਨਾਲ ਰਹਿ ਰਿਹਾ ਸੀ। ਸ਼ਮਸ਼ੇਰ ਗਿੱਲ ਦਾ 2019 ਚ ਵਿਆਹ ਹੋਇਆ ਸੀ ਤੇ ਪੰਜਾਬ ਤੋਂ ਉਹ ਮੁੱਲਾਂਪੁਰ ਨਾਲ ਸਬੰਧਤ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments