spot_img
spot_img
spot_img
spot_img
Friday, May 24, 2024
spot_img
Homeਖਾਸ ਖਬਰਾਂCM ਭਗਵੰਤ ਮਾਨ ਵੱਲੋਂ 22 ਮਈ ਨੂੰ ਸੰਗਰੂਰ ਵਿਖੇ ਹੋਣ ਵਾਲੀ ਸਾਈਕਲ...

CM ਭਗਵੰਤ ਮਾਨ ਵੱਲੋਂ 22 ਮਈ ਨੂੰ ਸੰਗਰੂਰ ਵਿਖੇ ਹੋਣ ਵਾਲੀ ਸਾਈਕਲ ਰੈਲੀ ਲਈ ਟੀ-ਸ਼ਰਟ ਕੀਤੀ ਰਿਲੀਜ਼ਨ

ਭਗਵੰਤ ਮਾਨ ਵੱਲੋਂ 22 ਮਈ ਨੂੰ ਸੰਗਰੂਰ ਵਿਖੇ ਹੋਣ ਵਾਲੀ ਸਾਈਕਲ ਰੈਲੀ ਲਈ ਟੀ-ਸ਼ਰਟ ਰਿਲੀਜ਼ਨ

ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜਾਂਗੇ’ ਦੇ ਨਾਅਰੇ ਹੇਠ ਹੋਵੇਗੀ ਵਿਸ਼ਾਲ ਸਾਈਕਲ ਰੈਲੀ

ਮੁੱਖ ਸਕੱਤਰ, ਡੀ.ਜੀ.ਪੀ, ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਕੀਤੀ ਟੀ-ਸ਼ਰਟ ਰਿਲੀਜ਼

ਸੰਗਰੂਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ 22 ਮਈ ਨੂੰ ਕਰਵਾਈ ਜਾ ਰਹੀ ਵਿਸ਼ਾਲ ਸਾਈਕਲ ਰੈਲੀ ਲਈ ਆਕਰਸ਼ਕ ਟੀ-ਸ਼ਰਟ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਇਸ ਸਮੇਂ ਉਨਾਂ ਨਾਲ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਵੇਨੂੰ ਪ੍ਰਸ਼ਾਦ, ਡੀ.ਜੀ.ਪੀ ਸ਼੍ਰੀ ਵੀ.ਕੇ ਭਾਵਰਾ, ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ।

ਜਿਕਰਯੋਗ ਹੈ ਕਿ ਇਹ ਸਾਈਕਲ ਰੈਲੀ ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments